Monday, 28 September 2009

ਜੱਟ ਕੋਈ ਮਰਜੇ ਗਰੀਬ ਦੀ ਕੁੜੀ ਤੇ,
“ਤਾਣ ਕੇ ਬੰਦੂਕਾਂ ਮੂਰੇ ਖੜਦਾ ਸਮਾਜ”,
ਮੰਦਰ – ਮਸੀਤਾਂ ਦੇ ਬਣਾਵੇ ਆਪੇ ਝਗੜੇ,
“ਆਪੇ ਡੇਗੇ ਜੱਗ ਉੱਤੇ ਧਰਮਾਂ ਦੀ ਗਾਜ”,
ਲਾ ਕੇ ਦੇ ਦੀਏ ਦਗਾ ਸੋਹਣੇ ਯਾਰ ਨੂੰ,
“ਸਾਡੇ ਪਿੰਡਾਂ ਵਿੱਚ ਬਿੱਲੋ ਇਹ ਨਹੀਂ ਰਿਵਾਜ”,
ਤੁਹਾਡੇ ਸ਼ਹਿਰ ਵਿੱਚ ਬਈ ਇੱਥੇ ਕਿਤੇ ਹੋਣੀ ਏ,
“”ਮਿੱਤਰਾਂ ਦੀ ਛੱਤਰੀ ਤੋਂ ਉੱਡ ਗਏ ਜਨਾਬ””,
ਇਸ਼ਕ ਚ ਕੀ ਤੈਨੂੰ ਹਾਲ ਦੱਸਾਂ ਬੀਬਾ ਮੇਰਾ,
“ਭੱਠੀ ਵਿੱਚ ਹੁੰਦਾ ਜਿਵੇਂ ਸੀਂਖ ਤੇ ਕਬਾਬ”,
ਹੋਰ ਮੇਰੇ ਹੱਥ – ਪੱਲੇ ਕੁੱਝ ਵੀ ਨੀਂ ਪੈਂਦਾ ਬਿੱਲੋ,
“””ਚਿੱਤ ਕਰੇ ਜਦੋਂ ਪੀ ਲੈਨਾ ਮੈਂ ਸ਼ਰਾਰਾਰਾਬ”””...................!!!!!

No comments:

Post a Comment