Sunday, 16 August 2009

ABOUT SELF LINES.....

ਜਿਹੜੇ ਕਰਦੇ ਨੇ ਪਿਆਰ DARSH . ਨੂੰ ਉਨ੍ਹਾ ਦਾ ਹੱਥ ਜੋੜ ਧੰਨਵਾਦ ਤੇ ਜਿੰਨ੍ਹਾ ਨੂੰ ਮੈਂ ਪਸੰਦ ਨਹੀ ਉਹ ਆਪਣੀ ਉੱਚੀ ਕਰ ਲੈਣ ਔਕਾਤ

ਦਾਜ ਚ ਲਿਆਵੀ ਬੋਤਲਾਂ,,ਤੇਰਾ ਯਾਰ ਸਿਰੇ ਦਾ ਵੈ

ਅਸੀ ਨਹੀਓ ਨੱਡੀਆਂ ਦੀ ਧੂੜ ਛਾਣਦੇ ਮੋੜਾਂ ਉਤੇ ਖੜਕੇ....

ਲੱਕ ਪਤਲਾ ਪਤਾਗ ਮੇਰਾ ਕਾਇਮ ਆ,,ਮੈ ਤੇਰੇ ਤੇ ਮਰਦੀ ਏ ਤੇਰਾ ਿਵਹਮ ਆ___

ਮੁੰਦਰੀ ਤੇਰੀ ਦਾ ਨਗ ਮਾਰੇ ਲਿਸ਼ਕਾਰੇ ਓਤੋ ਤੰਗ ਕੁੜਤੀ ਤੇਰੀ ਲੁਤਦੀ ਨਜਾਰੇ

ਬਾਬੇ ਦੇ ਟਾਂਗੇ ਤੇ ਕਹਿੰਦੀ ਠੰਡ ਲਗਦੀ !!!!!!!!!!!!

ਜਦ ਮੈਂ ਤੇਰੀ ਸਹੇਲੀ ਤੇ LInE ਲਾਉਂਦਾ ਸੀ ਫਿਰ ਦੱਸ ਬੀਬਾ ਤੂੰ ਕਿਉਂ ਸੜਦੀ ਸੀ

★ਰੂੜੀਮਾਰਕਾ™ ★

ਅਸੀਂ ਸ਼ੌਂਕ ਨੂੰ ਕਰਾਏ ਗੱਡੀ ਦੇ ਸ਼ੀਸ਼ੇ ਕਾਲ਼ੇ, ਲੋਕ" ਕਮੀਨਾ" ਕਹਿਣ ਲੱਗ ਪਏ

ਯਾਰਾਂ ਦੇ ਨਾਲ ਅਸੀਂ ਖੜਦੇ,ਵੈਰੀ ਤੋਂ ਕਦੇ ਨਾ ਡਰਦੇ ਦਿਲ ਦੇ ਅਸੀਂ ਚੰਗੇ ਆ ਹੋਇਆ ਕੀ ਮਸਤੀ ਕਰਦੇ ਰੱਬ ਦੇ ਹੀ ਬੰਦੇ ਆ...

|| ♥ ♥ਅਸਾ ਵੱਡਿਆ ਸ਼ਿਕਾਰੀਆ ਦਾ ਰੱਬ ਰਖਵਾਲਾ ♥ ||

ਜੱਟ ਦੀ ਏ ਯਾਰੀ ਛੌਲਿਆਂ ਦਾ ਵੱਡ ਨੀ,ਦਿਲ ਵਿਚੌ ਸਾਰੇ ਹੀ ਭੁਲੇਖੇ ਕੱਢ ਦੇਈਂ ,ਬਾਕੀ ਸਾਰੀ ਗੱਲ ਮਿੱਤਰਾਂ ਤੇ ਛੱਡ ਦੇਈਂ,ਤੂੰ ਬੱਸ ਮੂੰਹੌ ਇੱਕ ਹਾਂ ਕੱਢ ਦੇਈਂ ....

ਜੇ ਐਨੀ ਸੱਚੀ ਸੀ ਤਾਂ ਦੇਖ ਕੇ ਰਾਹ ਕਿਉ ਬਦਲਿਆ

ਹੁਣ ਦੁਸ਼ਮਣੀਆ ਹੀ ਦੇ ਰੱਬਾ ਅਸੀ ਬੜੇ ਯਰਾਨੇ ਦੇਖ ਲਏ

,,,ਰਹੀ ਬਖਸ਼ਦਾ ਤੂੰ ਕੀਤੇ ਹੋਏ ਕਸੂਰ ਦਾਤਿਆ,,

ਰੱਬ ਨੂੰ ਲੇਖਾ ਦੇਣਾ ਰੋਹਬ ਕਿਉ ਝੱਲੀਏ ਦੁਨੀਆ ਦਾ

ਤੇਰੇ ਚੰਗੇ ਚਲਦੇ ਆ ਮਾਡੇ ਸਾਡੇ ਵੀ ਨਹੀਂ ਰਿਹਣੇ

ਹੁੰਦੀ ਵੇਖ ਕਲੰਡਰ ਹਰਾਨੀ ਤੇਰੇ ਬੀਨਾ ਕੀਨੀ ਜ਼ੀ ਲਈ.

ਅਸੀ ਦਿਲ ਨਾਲ ਦਿਲ ਵਟਾਉਣ ਖੇਡੇ, ਇਕ ਦੂਜੇ ਨੂ ਹੀਰਾ ਚਟਾਉਣ ਖੇਡੇ ,

ਸਾਰੀ ਉਮਰ ਇਹ ਦਿਲ ਨੂ ਰਹੀ ਚਾਹਤ,ਮੈ ਰੂਸਾ ਤੇ ਉਹ ਮਨਾਉਣ ਖੇਡੇ,

ਪਾ ਕੇ ਜੁਲਫਾ ਉਹ ਮੇਰੇ ਮੌਡਿਆ ਤੇ ਸਪ ਆਖ ਕੇ ਮੈਨੂ ਡਰਾਉਣ ਖੇਡੇ,

ਸਜਣ ਤੁਰ ਗਏ ਗੌਗਿਆ ਦੂਰ ਮੇਰੇ ਪਿਆਰ ਪਿਆਰ ਹੁਣ ਮੇਰੇ ਨਾਲ ਕੌਣ ਖੇ


♥ ਸਾਉ ਤੇ ਸੁਸ਼ੀਲ ਕੰਨਿਆ ਦੀ ਭਾਲ ਚ....♥

ਨਾਰ ਦੇਖ ਸੁਨੱਖੀ ਵੱਜ ਜਾਂਦੇ ਨੇ ਪੈਰ ਬਰੇੱਕਾਂ ਤੇ

'ਸੋਹਣੀਏ' ਤੇਰੇ ਤੇ ਮਰਦਾ ਯਾਰ 'ਨਗੀਨੇ' ਵਰਗਾ

ਰਹੇ ਕਬਰਾ ਦੇ ਉਤੇ ਹੁਸਨਾ ਦਾ ਆਉਣਾ ਜਾਣਾ

ੴ** ਕਦੇ ਕਹਿ ਕੇ ਜੱਟ ਨਈ ਕਹਾਈਦਾ**

ਤੱਕਣਾ ਛਡਿਆ ਤੈਨੂੰ ਵੇਖੀਂ ਭੁਲ ਵੀ ਜਾਵਾਂਗੇ...

ਡੱਬ ਰੱਖੀ ਪਿਸਤੋਲ, ਪੈਦੇ ਵੈਰੀਆ ਨੁ ਹੋਲ

ਜੱਟੀ ਮੈਂ ਵੀ ਹਾਂ ਸ਼ੁਕੀਨ ੳਚੇ ਘਰ ਦੇ ਸਰਦਾਰਾਂ ਦੀ

ਸ਼ੌਂਕ ਮਿਤਰਾਂ ਦਾ ਮੜਕਾਂ ਦੇ ਨਾਲ ਤੁਰਨਾ....

ਿਨਕੇ ਿਨਕੇ ਚਾਹ ਨੇ ਸਾਡੇ ਿਨਕੇ ਸੁਪਨੇ ਲੇਦੇਂ ਹਾ

ਬੁਝ ਰਹੇ ਕੋਲਿਆਂ ਨ ਪੱਲੇ ਦੀ ਹਵਾ ਤਾਂ ਦੇ...!

๑۩๑ਸ਼ੇਰਾ ਵਾਨਗੁ ਕੁਮਦਾ ਪੁਤ ਸਰਦਾਰਾ ਦਾ๑۩๑

ਨੀ ਤੂੰ ਚਾਂਦੀ ਦਾ ਹੈ ਛੱਲਾ,ਨੀ ਮੁੰਡਾ ਕੀਮਤੀ ਨਗੀਨਾ

ਮੈਂ ਪੰਜਾਬਦਾ ਪੁੱਤ ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ

ਜੱਟ ਮੌਜਾਂ ਕਰਦਾ ਏ ਰੱਬ ਨੇ ਥੌੜ ਕੌਈ ਨਾ ਰੱਖੀ

ਖੱਤ ਸੱਬ ਖੋ ਲੈ ਗਈ,ਯਾਦ ਵੀ ਖੋਹਣਾ ਚਾਹੁਣੀ ਏ

ਰੱਬ ਕਰੇ ਮੰਜ਼ੂਰ ...ਦੁਨਿਆਂ ਤੋ ਜਾਇਏ..

ਸਿਰ ਚੜ ਬੋਲਦੀ ਸ਼ਕੀਨੀ ਜੱਟ ਦੀ

ਸਾਨੂੰ ਲਾਸ਼ ਤੂੰ ਬਣਾਕੇ, ਕਬਰਾਂ ਤੋਂ ਦੂਰ ਸੁੱਟ ਗਈ

ਨੀ ਤੂੰ ਚਾਂਦੀ ਦਾ ਹੈ ਛੱਲਾ,ਨੀ ਮੁੰਡਾ ਕੀਮਤੀ ਨਗੀਨਾ

☆ਰੱਬ ਨਾਲੋਂ ਜੱਟ ਨੂ ਭਰੋਸਾ 12 ਬੋਰ ਦਾ ☆

ਸਾਹਾਂ ਵਰਗੀਏ ਆਖਰੀ ਸਾਹ ਤੱਕ ਯਾਦ ਰਹੇਂਗੀ ਤੂੰ

♥ਆਸੀ ਗਲ ਨਾਲ ਫੱਕਰ ਦੇ ਕਹਿਨੇ ਹਾ ਅਸੀ ਹਾ ਪੰ ਜਾ ਬੀ♥

ਜਾਂ ਠੇਕੇ ਜਾਂ ਥਾਨੇ .. ਦੌ ਅਡੇ ਮਿਤਰਾਂ ਦੇ ,,

ਤੇਰੇ ਨਾ ਤੇ ਉਮਰ ਲਿਖ ਦੇਵਾ ਹਰਜਨਮ ਮਿਲਨ ਦ ਕਰ ਵਾਦਆਸੀ ਗਲ ਨਾਲ ਫੱਕਰ ਦੇ ਕਹਿਨੇ ਹਾ ਅਸੀ ਹਾ ਪੰਜਾਬੀ

ਤੇਰੀ ਮਾ ਦੀ ਨਜ਼ਰ ਕਮਜੋਰ ਤੁੰ ਆਪੇ мυภ∂ค ਲਭ ਲੇ ਨੀ

ਮਾੜੀ ਫਸਾਉਣੀ ਨਹੀ ਸੌਹਣੀ ਫਸਣੀ ਨਹੀ

♪♪~ਯਾਰੀ ਅੱਲੜਾਂ ਦੀ ਹੁੰਦੀ ਕੱਚੀ ਵੰਗ ਵਰਗੀ~♪♪

ਦੂਰੋ−ਦੂਰੋ ਤੱਕਦਾ ਰਿਹਾ ਬੁਲਾ ਵੀ ਨਹੀ ਸਕਿਆ

ਲੀਡਰ ਆਪੇ ਬਰੀ ਕਰਾਲੂ ਨੀ ਥੱਬਾ ਲਿਗਆ ਨੋਟਾ ਦਾ..

ਚੱਜ ਦੀ ਲਭਦੀ ਨਹੀਂ ਜਣੀ ਖਣੀ ਸਾਡੇ ਨਾਲ ਜਚਦੀ ਨਹੀਂ!!

ਸਿਰ ਦੇ ਕੇ ਲਈਆਂ ਸਰਦਾਰੀਆਂ ਨੇ, "" ਅਸੀਂ ਐਵੇਂ ਨੀ ਸਰਦਾਰ ਕਹਾਂਉਂਦੇ ਆਂ.....""[:P] [;)]

ਜਿਹਦੇ ਕੋਲੇ ਚੰਨ ਉਹਨੂੰ ਤਾਰਿਆਂ ਦੀ ਲੋੜ ਨਹੀਂ..!!

''ਰੱਬਾ ਸਭ ਦਾ ਭਲਾ ਕਰੀ ਪਰ ਸੂਰੁ ਸਾਡੇ ਤੋ ਕਰੀ"

ਕਹਿੰਦੀ ਸੀ ਮੈ ਤੇ ਮਿਲਨਾ ਜਰੂਰ ਏ.......!

ਫੱਟੇ ਚਕ ਦੇਣਗੇ ਨੀ ਸੁੱਖ ਨਾਲ ਮਿੱਤਰਾਂ ਦੇ ਯਾਰ ਬਡ

ਲਵਾਂ ਚਾਦਰਾ ਮੈਂ. ਿਚੱਟਾ,ਪਾਵੇਂ ਤੂੰ ਵੀ ਤੰਗ ਜੀਨਾ

ਤੈਨੂੰ ਪੱ ਟਣੇ ਦੀ ਿਬੱਲੌ ਅਸੀਂ ਿਜੱਮੇਵਾਰ

...ਨਾ ਕੁੜੀ ਫਸਦੀ ਨਾ ਵੀਜਾ ਲੱਗਦਾ..........

ਪਟਕੇ ਬਗਾਨਾ ਪੁੱਤ ਸੋਹਣੀਏ ਤੂੰ PG ਵਿਚ ਰਹਿਣ ਲਗ ਪਈ

♥ਚੰਦਰੇ ਡਾਲਰਾਂ ਨੇ ਮਾਂ ਤੇਰਾ ਪੁੱਤ ਪ੍ਦੇਸੀ ਕੀਤਾ..♥

ਰੱਬਾ ਏਨਾ ਉੱਚਾ ਨਾ ਲਿਜਾਵੀਂ,ਕਿ ਜ਼ਮੀਨ ਭੁੱਲ ਜਾਵਾ

ਤੂੰ ਦੁਆਬੇ ਦੀਏ ਰੱਨੇ...ਸਾਡੇ ਮਾਲਵੇ ਚ ਡੇਰੇ..

ਖੱਤ ਲਿਖਕੇ ਵੀ ਕੀ ਕਰਨਾ ਸਿਰਨਾਵਾਂ ਹੈ ਨੀਂ ਸਜਣਾ ਦਾ

ਗਮ ਹੈਯਾਂ ਖੁਸ਼ੀਹੈ. ਮੇਰੀ ਜਿਦਗੀ ਹੈ ਤੂੰ....

ਤੇਰੇ ਪਿੱਛੇ ਉਮਰ ਗਵਾਈ ਉਹ ਗਲਤੀ ਸਾਡੀ ਸੀ.. ♥ P ♥

ਕੁੜੀਆਂ ਤੇ ਬੱਸਾਂ ਯਾਰੋ ਆਊਂਦੀਆਂਹੀ ਰਿਹਣੀਆ

ਸਾਨੂੰ ਨਸ਼ਾ ਵਲੈਤਾ ਦਾ, ਮਾਵਾਂ ਜਿਉਣ ਆਸਰੇ ਕੀਹਦ

ਚਾਰ ਦਿਨਾਂ ਦਾ ਮੇਲਾ ਇਹ ਜੱਗ ਲੜ ਕੇ ਕੀ ਲੇਣਾ

๑۩๑ ਇੱਕ ਵਾਰੀ ਤੂੰ ਸੀਨੇ ਨਾਲ ਲਗ ਸੋਹਣੀਏ ๑۩๑

ਜੱਟ ਮੋਜਾ ਕਰਦਾ ਏ ਰੱਬ ਨੇ ਥੋੜ ਕੋਈ ਨਾ ਰਖੀ

ਕੋਈ ਨਹੀ ਿਨਭਾੳੁਂਦ ਿਪਆਰ ਸਭ ਕਿਹਣ ਦੀਆ ਗੱਲਾ ਨੇ...

☬ਸ਼ੇਰ ਪੰਜਾਬੀ ਪੁੱਤ ਹਾਂ ਹਿੱਕ ਤਾਣ ਕਿ ਤੁਰੀਏ☬

ਛੁੱਟ ਜਾਣ ਪੜਾਈਆਂ ਮੇਰੀਆਂ,ਜਦ ਆਉਦੀਆਂ ਯਾਦਾਂ ਤੇਰੀਆ

ਜੁਗ ਜੁਗ ਜੀ ਸੱਜਨਾ ਤੇਰੀ ਦੁਨੀਆ ਅਬਾਦ ਰਹ

ਇੱਕ ਰੱਬ ਨਾ ਮਾਰੇ ਦੂਜਾ ਜੰਮਿਆ ਨੀ ਕੋਈ

ਕਮਆਓਣ ਨਾ ਸੁੱਨਖੀਆ ਨਾਰਾ ਓਖੇ ਵੇਲੇ ਯਾਰਖੜਦ

No comments:

Post a Comment